ਮੁੱਖ ਪੰਨਾAED / USD • ਮੁਦਰਾ
add
AED / USD
ਪਿਛਲੀ ਸਮਾਪਤੀ
0.27
ਬਜ਼ਾਰ ਦੀਆਂ ਖਬਰਾਂ
ਸੰਯੁਕਤ ਅਰਬ ਅਮੀਰਾਤ ਦਿਰਹਾਮ ਬਾਰੇ
ਦਿਰਹਾਮ ਸੰਯੁਕਤ ਅਰਬ ਇਮਰਾਤ ਦੀ ਮੁਦਰਾ ਹੈ। ਇਹਦਾ ISO 4217 ਕੋਡ ਅਤੇ ਛੋਟਾ ਰੂਪ AED ਹੈ। ਗ਼ੈਰ-ਅਧਿਕਾਰਕ ਛੋਟੇ ਰੂਪ DH ਜਾਂ Dhs ਵੀ ਹਨ। ਇੱਕ ਦਿਰਹਾਮ ਵਿੱਚ ੧੦੦ ਹੁੰਦੇ ਹਨ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia